ਅਕਸਰ ਪੁੱਛੇ ਜਾਂਦੇ ਪ੍ਰਸ਼ਨ

ਵਰਗੀਕਰਣ

1. ਵਰਗੀਕਰਣ ਨੂੰ ਕਿਵੇਂ ਪੋਸਟ ਕਰਨਾ ਹੈ?

2. ਮੈਂ ਆਪਣਾ ਵਰਗੀਕਰਣ ਕਿੱਥੇ ਪੋਸਟ ਕਰਦਾ ਹਾਂ?

3. ਆਪਣੇ ਵਰਗੀਕਰਣ ਨੂੰ ਕਿਵੇਂ ਸੰਪਾਦਿਤ ਕਰੋ ਜਾਂ ਮਿਟਾਉ?

4. ਮੇਰਾ ਵਰਗੀਕਰਣ ਕੱਦ ਤਕ ਸਕ੍ਰਿਆ ਰਹੇਗਾ?

5. ਮੇਰੇ ਵਰਗੀਕਰਣ ਨੂੰ ਪ੍ਰਕਸ਼ਿਤ ਕਰਨ ਲਈ ਜੇਕਰ ਮੈਨੂੰ ਈ-ਮੇਲ ਦੁਆਰਾ ਪੁਸ਼ਟੀਕਰਣ ਪ੍ਰਾਪਤ ਨਹੀਂ ਹੁੰਦਾ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

6. ਇੱਕ ਦਿਲਚਸਪ ਵਰਗੀਕਰਣ ਨੂੰ ਕਿਵੇਂ ਸੁਰੱਖਿਅਤ ਕੀਤਾ ਜਾ ਸਕਦਾ ਹੈ?

7. ਮੈਂ ਆਪਣੇ ਵਰਗੀਕਰਣ ਵਿਗਿਆਪਨ ਨੂੰ ਕਿਵੇਂ ਦੇਖ ਸਕਦਾ ਹਾਂ?

8. ਮੇਰੇ ਵਰਗੀਕਰਣ ਵਿਗਿਆਪਨ ਨੂੰ ਕਿਉਂ ਮਿਟਾਇਆ ਗਿਆ ਹੈ?

9. ਮੈਂ ਇੱਕ ਵਰਗੀਕਰਣ ਵਿਗਿਆਪਨ ਦਾ ਉੱਤਰ ਕਿਵੇਂ ਦੇਣਾ ਹੈ?

10. ਮੈਂ ਵੈਬਦੁਨਿਆ ਵਰਗੀਕਰਣ ਉੱਤੇ ਵਰਗੀਕਰਣ ਨੂੰ ਕਿਵੇਂ ਖੋਜਦਾ ਹਾਂ?

11. ਜਦੋਂ ਇੱਕ ਨਵੀਂ ਪੋਸਟਿੰਗ ਕੀਤੀ ਜਾਂਦੀ ਹੈ ਤਾਂ ਮੈਂਨੂੰ ਈ-ਮੇਲ ਉੱਤੇ ਸਚੇਤ ਕਰਨ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ?

12. ਮੈਂ ਆਪਣੇ ਵਰਗੀਕਰਣ ਵਿਗਿਆਪਨ ਉੱਤੇ ਇੱਕ ਫੋਟੋ ਨੂੰ ਕਿਵੇਂ ਪੋਸਟ/ਅਪਡੇਟ ਅਤੇ ਜੋੜ ਸਕਦਾ ਹਾਂ?

13. ਕੀ ਮੇਰਾ ਵਿਗਿਆਪਨ ਇੱਕ ਦਮ ਪੋਸਟ ਕਰ ਦਿੱਤਾ ਜਾਏਗਾ?

14. ਕੀ ਮੈਨੂੰ ਉਨ੍ਹਾਂ ਵਿਗਿਆਪਨਾਂ ਦੀ ਸੂਚਨਾ ਮਿਲ ਸਕਦੀ ਹੈ ਜੋ ਮੇਰੀ ਖੋਜ ਦੇ ਮਾਪਦੰਡ ਨਾਲ ਮੇਲ ਖਾਂਦੇ ਹਨ?

15. ਮੈਂ ਆਪਣਾ ਪਾਸਵਰਡ ਭੁੱਲ ਗਿਆ ਹਾਂ. ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ?

16. ਮੈਨੂੰ ਆਪਣੇ ਵਿਗਿਆਪਨ ਤੇ ਕੋਈ ਵੀ ਪ੍ਰਤੀਕਿਰਿਆ ਪ੍ਰਾਪਤ ਕਿਉਂ ਨਹੀਂ ਹੋ ਰਹੀ ਹੈ?

17. ਜੇ ਮੇਰੇ ਸ਼ਹਿਰ ਦਾ ਨਾਂ ਵੈਬਦੁਨਿਆ ਵਰਗੀਕਰਣ ਉੱਤੇ ਪ੍ਰਕਟ ਨਹੀਂ ਹੈ ਤਾਂ ਕੀ ਹੋਵੇਗਾ?


ਸਧਾਰਨ

1. ਮੈਨੂੰ ਵੈਬਦੁਨਿਆ ਵਰਗੀਕਰਣ ਉੱਤੇ ਰਜਿਸਟਰੀਕਰਣ ਕਿੱਥੇ ਕਰਨਾਂ ਪਵੇਗਾ?

2. ਮੈਂ ਆਪਣੀ ਇੰਟਰਫੇਸ ਭਾਸ਼ਾ ਨੂੰ ਕਿਵੇਂ ਬਦਲ ਸਕਦਾ ਹਾਂ?

3. ਵੈਬਦੁਨੀਆ ਵਰਗੀਕਰਣ ਦੀਆਂ ਮਿਆਦ ਅਤੇ ਸ਼ਰਤਾਂ ਕੀ ਹਨ?

4. ਦੁਰਵਿਹਾਰ, ਸਪਾਮ ਅਤੇ ਲਿੰਗ ਸਬੰਧੀ ਪਾਠ ਸਮਗਰੀ ਦੀ ਰਿਪੋਰਟ ਕਿਵੇਂ ਕੀਤੀ ਜਾਵੇ?

5. ਜੇ ਕੋਈ ਵਿਅਕਤੀ ਮੈਨੂੰ ਪੋਸਟਿੰਗ ਕਰਕੇ ਤੰਗ ਕਰਦਾ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?




ਵਰਗੀਕਰਣ


1. ਵਰਗੀਕਰਣ ਨੂੰ ਕਿਵੇਂ ਪੋਸਟ ਕਰਨਾ ਹੈ?

ਵੈਬਦੁਨੀਆ ਵਰਗੀਕਰਣਾਂ ਦੇ ਮੁਖ ਪੰਨੇ ਉੱਤੇ, ਵਿਗਿਆਪਨ ਪੋਸਟ ਕਰੋ ਟੈਬ ਉੱਤੇ ਕਲਿਕ ਕਰੋ, ਉਸ ਦੇਸ਼, ਰਾਜ, ਸ਼ਹਿਰ, ਸ਼ਰੇਣੀ ਅਤੇ ਉਪਸ਼ਰੇਣੀ ਦੀ ਚੋਣ ਕਰੋ ਜਿਸ ਵਿਚ ਤੁਸੀਂ ਆਪਣਾ ਵਰਗੀਕਰਣ ਪੋਸਟ ਕਰਨਾ ਚਾਹੁੰਦੇ ਹੋ, ਆਪਣਾ ਵਿਗਿਆਪਨ ਸਿਰਲੇਖ ਅਤੇ ਵੇਰਵਾ ਦਾਖਲ ਕਰੋ (ਲਾਲ ਤਾਰਾ ਪ੍ਰਤੀਕ ਵਾਲੇ ਖੇਤਰ ਜ਼ਰੂਰੀ ਹਨ). ਤੁਸੀਂ ਆਪਣੀ ਸ਼ਰੇਣੀ ਅਨੁਸਾਰ ਹੋਰ ਵੇਰਵੇ ਪ੍ਰਦਾਨ ਕਰ ਸਕਦੇ ਹੋ, ਅਤੇ ਵਿੰਡੋ ਦੇ ਸਭ ਤੋਂ ਹੇਠਾਂ “ਵਿਗਿਆਪਨ ਪੋਸਟ ਕਰੋ” ਉੱਤੇ ਕਲਿਕ ਕਰੋ. ਆਪਣਾ ਵਿਗਿਆਪਨ ਦੇਖਣ ਲਈ, “ਵਿਗਿਆਪਨ ਪੂਰਵਦਰਸ਼ਨ” ਉੱਤੇ ਕਲਿਕ ਕਰੋ.

ਵਿਗਿਆਪਨ ਪੋਸਟ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਵੈਬਦੁਨੀਆ ਵਰਗੀਕਰਣ ਦਾ ਲੋਗਿਨ ID ਹੋਣਾ ਚਾਹੀਦਾ ਹੈ.

ਵਿਗਿਆਪਨ ਪੋਸਟ ਕਰਨ ਤੋਂ ਬਾਅਦ ਤੁਹਾਡੇ ਉਸ ਮੇਲ ਖਾਤੇ ਵਿਚ ਈ-ਮੇਲ ਦੁਆਰਾ ਪੁਸ਼ਟੀਕਰਣ ਪ੍ਰਾਪਤ ਹੋ ਜਾਵੇਗਾ, ਜਿਸਨੂੰ ਤੁਸੀਂ ਰਜਿਸਟਰੀਕਰਣ ਕਰਨ ਵੇਲੇ ਪ੍ਰਦਾਨ ਕੀਤਾ ਸੀ.

ਇਹ ਇਸ ਤਰ੍ਹਾਂ ਹੈ. ਤੁਹਾਡਾ ਵਰਗੀਕਰਣ ਕੁਝ ਮਿੰਟਾਂ ਵਿਚ ਹੀ ਵੈਬਦੁਨਿਆ ਵਰਗੀਕਰਣ ਪੋਰਟਲ ਉੱਤੇ ਪਰਗਟ ਹੋ ਜਾਏਗਾ ਅਤੇ ਇਸ ਉੱਤੇ 365 ਦਿਨਾਂ ਤਕ ਰਹੇਗਾ.

2. ਮੈਂ ਆਪਣਾ ਵਰਗੀਕਰਣ ਕਿੱਥੇ ਪੋਸਟ ਕਰ ਸਕਦਾ ਹਾਂ?

ਇੱਕ ਵਿਗਿਆਪਨ ਨੂੰ ਇੱਕ ਉਪਯੁਕਤ ਸ਼੍ਰੇਣੀ ਨਾਲ ਪੋਸਟ ਕਰਨਾ ਪੈਂਦਾ ਹੈ. ਆਪਣੇ ਵਿਗਿਆਪਨ ਨੂੰ ਪੋਸਟ ਕਰਨ ਲਈ ਇੱਕ ਉਪਯੁਕਤ ਸ਼ਰੇਣੀ ਦੀ ਚੋਣ ਕਰੋ ਨਹੀਂ ਤਾਂ ਸਮਾਜ ਦੁਆਰਾ ਤੁਹਾਡੇ ਵਿਗਿਆਪਨ ਨੂੰ "ਗਲਤ ਸ਼੍ਰੇਣੀਗਤ" ਦਾ ਨਿਸ਼ਾਨ ਵੀ ਲਗ ਦਾ ਨਿਸ਼ਾਨ ਵੀ ਲਗ ਸਕਦਾ ਹੈ.
ਜੇਕਰ ਤੁਹਾਨੂੰ ਆਪਣੀ ਸ਼੍ਰੇਣੀ ਚੁਣਨ ਵਿਚ ਕੋਈ ਸਮੱਸਿਆ ਆ ਰਹੀ ਹੈ ਤਾਂ, ਕਿਰਪਾ ਕਰਕੇ ਸਾਡੇ ਨਾਲ ਇੱਥੇ ਸੰਪਰਕ ਕਰੋ: classifieds@webdunia.net.

3. ਆਪਣੇ ਵਰਗੀਕਰਣ ਨੂੰ ਮਿਟਾਉਣਾ ਜਾਂ ਸੰਪਾਦਨ ਕਰਨਾ ਕਿਵੇਂ ਕਰੋ?

ਆਪਣੇ ਵਰਗੀਕਰਣ ਨੂੰ ਸੰਪਾਦਨ ਕਰਨ ਜਾਂ ਮਿਟਾਉਣ ਲਈ ਇਨ੍ਹਾਂ ਕਦਮਾਂ ਦਾ ਅਨੁਸਰਣ ਕਰੋ:

ਕਦਮ 1: ਆਪਣਾ ਲੋਗਿਨ ID ਅਤੇ ਪਾਸਵਰਡ ਉਪਯੋਗ ਕਰਕੇ ਵੈਬਦੁਨਿਆ ਵਰਗੀਕਰਣ ਉੱਤੇ ਲੋਗ ਇਨ ਕਰੋ.

ਕਦਮ 2: ਵਿਗਿਆਪਨਾਂ ਨੂੰ ਪ੍ਰਬੰਧਿਤ ਕਰੋ ਨੂੰ ਕਲਿਕ ਕਰੋ.

ਕਦਮ 3: ਉਸ ਵਿਗਿਆਪਨ ਨੂੰ ਚੁਣੋ ਜਿਸਨੂੰ ਤੁਸੀਂ ਦੇਖਣਾ/ਸੰਪਾਦਨ ਕਰਨਾ/ਮਿਟਾਉਣਾ ਚਾਹੁੰਦੇ ਹੋ ਅਤੇ ਕਿਰਿਆ ਥੰਮ੍ਹ ਤੋਂ ਕਿਰਿਆ ਨੂੰ ਚੁਣੋ.

ਕਦਮ 4: ਉਸ ਥਾਂ ਉੱਤੇ ਲਿੰਕਸ ਤੇ ਕਲਿਕ ਕਰੋ, ਜਿਨ੍ਹਾਂ ਨੂੰ ਤੁਸੀਂ ਦੇਖਣ ਵਿੱਚ, ਸੰਪਾਦਨ ਕਰਨ ਜਾਂ ਆਪਣੇ ਵਰਗੀਕਰਣਾਂ ਨੂੰ ਮਿਟਾਉਣ ਵਿਚ ਸਮਰੱਥ ਹੋ.

4. ਮੇਰਾ ਵਰਗੀਕਰਣ ਕੱਦ ਤਕ ਸਕ੍ਰਿਆ ਰਹੇਗਾ?

ਤੁਹਾਡਾ ਵਰਗੀਕਰਣ ਪੁਸ਼ਟੀਕਰਣ ਦੀ ਤਿਥੀ ਤੋਂ 365 ਦਿਨ ਤਕ ਸਕ੍ਰਿਆ ਰਹੇਗਾ. 365 ਦਿਨ ਬਾਅਦ, ਤੁਸੀਂ ਆਪਣੇ ਵਰਗੀਕਰਣ ਨੂੰ ਨਵੀਨੀਕਰਣ ਕਰਨ ਲਈ , ਆਪਣੇ ਰਜਿਸਟਰੀਕਰਿਤ ID ਉੱਤੇ ਇੱਕ ਈ-ਮੇਲ ਪ੍ਰਾਪਤ ਕਰੋਗੇ. ਜੇਕਰ ਤੁਸੀਂ ਆਪਣੇ ਵਰਗੀਕਰਣ ਦਾ ਨਵੀਨੀਕਰਣ ਕਰਨਾ ਚਾਉੰਦੇ ਹੋ, ਤਾਂ ਤੁਹਾਨੂੰ ਮੇਲ ਵਿਚ ਲਿੰਕ ਉੱਤੇ ਕਲਿਕ ਕਰਨਾ ਪਵੇਗਾ, ਨਹੀਂ ਤਾਂ ਮੇਲ ਨੂੰ ਅਣਡਿੱਠ ਕਰ ਦਿਉ.

ਮੇਰੇ ਵਰਗੀਕਰਣ ਨੂੰ ਛਾਪਣ ਲਈ ਜੇਕਰ ਮੈਨੂੰ ਈ-ਮੇਲ ਦੁਆਰਾ ਪੁਸ਼ਟੀਕਰਣ ਪ੍ਰਾਪਤ ਨਹੀਂ ਹੁੰਦਾ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਜੇਕਰ ਤੁਹਾਨੂੰ ਪੁਸ਼ਟੀਕਰਣ ਮੇਲ ਪ੍ਰਾਪਤ ਨਹੀਂ ਹੁੰਦੀ ਤਾਂ, ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਉਸ ਈ-ਮੇਲ ID ਨਾਲ ਹੀ ਲੋਗ ਇਨ ਕੀਤਾ ਹੈ ਜਿਸਨੂੰ ਤੁਸੀਂ ਰਜਿਸਟਰੀਕਰਣ ਵੇਲੇ ਪ੍ਰਦਾਨ ਕੀਤਾ ਸੀ, ਉਸੇ ਥਾਂ ਉੱਤੇ ਜਿੱਥੇ ਤੁਹਾਨੂੰ ਆਪਣਾ ਵਰਗੀਕਰਣ ਸਕ੍ਰਿਆ ਕਰਨ ਦਾ ਪੁਸ਼ਟੀਕਰਣ ਪ੍ਰਾਪਤ ਹੋਇਆ ਸੀ.

6. ਕਿਸੇ ਦਿਲਚਸਪ ਵਰਗੀਕਰਣ ਨੂੰ ਕਿਵੇਂ ਸੁਰੱਖਿਅਤ ਕੀਤਾ ਜਾ ਸਕਦਾ ਹੈ?

ਇੱਕ ਦਿਲਚਸਪ ਵਰਗੀਕਰਣ ਨੂੰ “ਮਨਪਸੰਦ ਉੱਤੇ ਸੁਰੱਖਿਅਤ ਕਰੋ” ਲਿੰਕ ਉੱਤੇ ਕਲਿਕ ਕਰਕੇ ਸਟੋਰ ਕੀਤਾ ਜਾ ਸਕਦਾ ਹੈ, ਜਿਸਨੂੰ ਤੁਸੀਂ ਹਰ ਵਰਗੀਕਰਣ ਦੇ ਸਭ ਤੋਂ ਉੱਪਰ ਲਭ ਸਕਦੇ ਹੋ.

ਤੁਸੀਂ ਆਪਣੀ ਪਸੰਦੀਦਾ ਸੂਚੀ ਵਿਚ ਵਰਗੀਕਰਣਾਂ ਨੂੰ ਕਿਸੇ ਵੀ ਸੰਖਿਆ ਤਕ ਸੁਰੱਖਿਅਤ ਕਰ ਸਕਦੇ ਹੋ.

7. ਮੈਂ ਆਪਣੇ ਵਰਗੀਕਰਣ ਵਿਗਿਆਪਨ ਨੂੰ ਕਿਵੇਂ ਦੇਖ ਸਕਦਾ ਹਾਂ?

ਆਪਣੇ ਵਰਗੀਕਰਣਾਂ ਨੂੰ ਦੇਖਣ ਦੇ ਦੋ ਤਰੀਕੇ ਹਨ:

ਉਸ ਈ-ਮੇਲ ਉੱਤੇ ਦੁਬਾਰਾ ਕਲਿਕ ਕਰੋ, ਜੋ ਅਸੀਂ ਤੁਹਾਨੂੰ ਤੁਹਾਡੇ ਵਰਗੀਕਰਣ ਪੋਸਟਿੰਗ ਦੇ ਪੁਸ਼ਟੀਕਰਣ ਵਜੋਂ ਭੇਜੀ ਸੀ.

ਆਪਣੇ ਵੈਬਨਿਆ ਵਰਗੀਕਰਣ ਪੋਰਟਲ ਦੇ ਡੈਸ਼ਬੋਰਡ ਦੀ ਖੱਬੀ ਸਾਧਨਪੱਟੀ ਵਿਚ "ਮੇਰੇ ਵਿਗਿਆਪਨ" > "ਵਿਗਿਆਪਨਾਂ ਦਾ ਪ੍ਰਬੰਧ ਕਰੋ" ਦੇ ਲਿੰਕ ਉੱਤੇ ਕਲਿਕ ਕਰੋ.

ਇੱਥੇ ਤੁਸੀਂ ਆਪਣੇ ਵਿਗਿਆਪਨਾਂ ਨੂੰ ਦੇਖ ਸਕਦੇ/ਸੰਪਾਦਨ/ਮਿਟਾ ਸਕਦੇ ਹੋ.

8. ਮੇਰੇ ਵਰਗੀਕਰਣ ਵਿਗਿਆਪਨ ਨੂੰ ਕਿਉਂ ਮਿਟਾਇਆ ਗਿਆ ਹੈ?

ਹੇਠਾਂ ਲਿਖਿਤ ਕਾਰਨਾਂ ਵਿਚੋਂ ਕਿਸੇ ਇੱਕ ਕਰਕੇ ਵਰਗੀਕਰਣ / ਵਰਗੀਕਰਣਾਂ ਨੂੰ ਮਿਟਾਇਆ ਜਾ ਸਕਦਾ ਹੈ:

    • ਪ੍ਰਕਾਸ਼ਤ ਕਰਨ ਦੇ 365 ਦਿਨਾਂ ਦਾ ਸਮਾਂ ਪੂਰਾ ਹੋ ਚੁਕਾ ਹੈ..
    • ਸਮਾਜ ਨੇ ਇਸ ਨੂੰ ਦੁਰਵਿਹਾਰ ਬਣਾ ਕੇ ਹਟਾ ਦਿੱਤਾ ਹੈ.

9. ਮੈਂ ਇੱਕ ਵਰਗੀਕਰਣ ਵਿਗਿਆਪਨ ਦਾ ਉੱਤਰ ਕਿਵੇਂ ਦੇ ਸਕਦਾ ਹਾਂ ?

ਹਰ ਇਕ ਵਰਗੀਕਰਣ ਵਿਗਿਆਪਨ ਦੇ ਸੱਜੇ ਪਾਸੇ ਇੱਕ ਵਿਗਿਆਪਨ ਦੇਣ ਵਾਲੇ ਨਾਲ ਸੰਪਰਕ ਕਰੋ ਖੇਤਰ ਹੁੰਦਾ ਹੈ. ਤੁਸੀਂ ਆਪਣਾ ਨਾਂ, ਈ-ਮੇਲ id, ਸੰਪਰਕ ਫੋਨ ਨੰਬਾਰ ਅਤੇ ਸੁਨੇਹਾ ਦਾਖਲ ਕਰ ਸਕਦੇ ਹੋ ਅਤੇ ਵਿਗਿਆਪਨ ਮਾਲਕ ਨੂੰ ਭੇਜ ਸਕਦੇ ਹੋ. ਜਿਸ ਵਿਅਕਤੀ ਨੂੰ ਤੁਸੀਂ ਲਿੱਖ ਰਹੇ ਹੋ ਉਹ ਤੁਹਾਡੇ ਦੁਆਰਾ ਦਿੱਤੇ ਗਏ ਵੇਰਵੇ ਦੇਖ ਸਕਦਾ ਹੈ.

10. ਮੈਂ ਵੈਬਦੁਨੀਆ ਵਰਗੀਕਰਣ ਉੱਤੇ ਵਰਗੀਕਰਣ ਨੂੰ ਕਿਵੇਂ ਖੋਜਦਾ ਹਾਂ?

ਤੁਹਾਨੂੰ ਆਪਣੇ ਵਿਕਲਪ ਦੇ ਖੇਤਰਾਂ ਨੂੰ ਚੁਣ ਕੇ ਚੁਣੀ ਗਈ ਸ਼੍ਰੇਣੀ ਵਿਚ ਵਰਗੀਕਰਣਾਂ ਨੂੰ ਖੋਜਣਾ ਪਵੇਗਾ. ਹਰਇਕ ਸ਼੍ਰੇਣੀ ਦੇ ਖੋਜ ਖੇਤਰ ਦੂਸਰੀ ਸ਼੍ਰੇਣੀ ਦੇ ਖੇਤਰਾਂ ਨਾਲੋਂ ਭਿੰਨ ਹੁੰਦੇ ਹਨ. ਤੁਸੀਂ ਆਪਣੇ ID ਨੂੰ ਵੈਬਦੁਨੀਆ ਦੇ ਵਰਗੀਕਰਣ ਪੋਰਟਲ ਉੱਤੇ ਰਜਿਸਟਰੀਕਰਣ ਹੋਣ ਤੋਂ ਪਹਿਲਾਂ ਅਤੇ ਬਾਅਦ ਵਿਚ ਵਿਗਿਆਪਨਾਂ ਨੂੰ ਖੋਜ ਸਕਦੇ ਹੋ. ਭਿੰਨ ਭਿੰਨ ਖੇਤਰਾਂ ਵਿਚ ਵਿਕਲਪਾਂ ਨੂੰ ਚੁਣ ਕੇ ਅਤੇ ਖੋਜ ਉੱਤੇ ਕਲਿਕ ਕਰਕੇ ਤੁਸੀਂ ਆਪਣੀ ਲੋੜ ਅਨੁਸਾਰ ਖੋਜ ਨੂੰ ਫਿਲਟਰ ਕਰ ਸਕਦੇ ਹੋ.

11. ਜਦੋਂ ਇੱਕ ਨਵੀਂ ਪੋਸਟਿੰਗ ਕੀਤੀ ਜਾਂਦੀ ਹੈ ਤਾਂ ਮੈਂਨੂੰ ਈ-ਮੇਲ ਉੱਤੇ ਸਚੇਤ ਕਰਨ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ?

ਇੱਕ ਵਾਰੀ ਜਦੋਂ ਤੁਹਾਡਾ ਵੈਬਦੁਨਿਆ ਵਰਗੀਕਰਣ ਉੱਤੇ ਰਜਿਸਟਰੀਕਰਣ ਹੋ ਜਾਂਦਾ ਹੈ ਤਾਂ ਤੁਸੀਂ ਡੈਸ਼ਬੋਰਡ ਦੇ ਖੱਬੇ ਉਪਖੰਡ ਉੱਤੇ "ਮੇਰੀਆਂ ਚੇਤਾਵਨੀਆਂ" > "ਨਵੀਂ ਚੇਤਾਵਨੀ ਸੈਟ ਕਰੋ" ਤੋਂ ਚੇਤਾਵਨੀਆਂ ਨੂੰ ਸੈਟ ਕਰ ਸਕਦੇ ਹੋ. ਇਹ ਵਰਗੀਕਰਣਾਂ ਨੂੰ ਚੁਣੇ ਗਏ/ਵਿਕਲਪਿਤ ਖੇਤਰਾਂ ਦੀ ਖੋਜ ਕਰਦਾ ਹੈ ਅਤੇ ਇਸ ਖੋਜ ਮਾਪਦੰਡ ਨੂੰ "ਚੇਤਾਵਨੀ ਦਾ ਪ੍ਰਬੰਧ ਕਰੋ" ਵਿਕਲਪ ਵਿਚ ਸੁਰੱਖਿਅਤ ਕਰ ਲਉ ("ਨਵਾਂ ਚੇਤਾਵਨੀ ਖੇਤਰ ਸੈਟ ਕਰੋ" ਦੇ ਬਿਲਕੁਲ ਹੇਠਾਂ ਉਪਲਬਧ), ਇੱਥੇ ਤੁਸੀਂ ਇੱਕ ਚੇਤਾਵਨੀ ਨੂੰ ਸੰਪਾਦਨ ਕਰ ਸਕਦੇ/ਮਿਟਾ ਸਕਦੇ ਹੋ. ਜਦੋਂ ਵੀ ਇੱਕ ਨਵਾਂ ਮੇਲ ਖਾਂਦਾ ਵਰਗੀਕਰਣ ਪੋਸਟ ਕੀਤਾ ਜਾਂਦਾ ਹੈ ਤਾਂ ਹਰ ਵਾਰੀ ਤੁਸੀਂ ਇੱਕ ਈ-ਮੇਲ ਸੂਚਨਾ ਪ੍ਰਾਪਤ ਕਰੋਗੇ.

12. ਮੈਂ ਆਪਣੇ ਵਰਗੀਕਰਣ ਵਿਗਿਆਪਨ ਉੱਤੇ ਇੱਕ ਫੋਟੋ ਨੂੰ ਕਿਵੇਂ ਪੋਸਟ/ਅਪਡੇਟ ਅਤੇ ਜੋੜ ਸਕਦਾ ਹਾਂ?

• ਆਪਣੇ "ਈ-ਮੇਲ ID" ਅਤੇ "ਪਾਸਵਰਡ" ਦੁਆਰਾ ਵੈਬਦੁਨਿਆ ਦੇ ਵਰਗੀਕਰਣ ਪੋਰਟਲ ਉੱਤੇ ਲੋਗਿਨ ਕਰੋ.
• "ਮੇਰੇ ਵਿਗਿਆਪਨਾਂ ਤੇ ਕਲਿਕ ਕਰ"> "ਵਿਗਿਆਪਨਾਂ ਦਾ ਪ੍ਰਬੰਧ ਕਰੋ"
• "ਸੰਪਾਦਨ ਕਰੋ" ਲਿੰਕ ਉੱਤੇ ਕਲਿਕ ਕਰੋ ਅਤੇ "ਪ੍ਰਤੀਬਿੰਬ ਅਪਲੋਡ ਕਰੋ" ਵਿਕਲਪ ਦਾ ਉਪਯੋਗ ਕਰਕੇ ਪ੍ਰਤੀਬਿੰਬ ਨੂੰ ਅਪਲੋਡ ਕਰੋ.

ਤੁਹਾਡੇ ਦੁਆਰਾ ਅਪਲੋਡ ਕੀਤਾ ਗਿਆ ਪ੍ਰਤੀਬਿੰਬ ਪੋਰਟਲ ਉੱਤੇ ਪ੍ਰਦਰਸ਼ਿਤ ਕਰਨ ਤੋਂ ਪਹਿਲਾਂ ਵੈਬਦੁਨਿਆ ਵਰਗੀਕਰਣ ਦੇ ਸੰਚਾਲਕਾਂ ਦੁਆਰਾ ਤਸਦੀਕ ਕੀਤਾ ਜਾਏਗਾ.

13. ਕੀ ਮੇਰਾ ਵਿਗਿਆਪਨ ਇੱਕ ਦਮ ਪੋਸਟ ਕਰ ਦਿੱਤਾ ਜਾਏਗਾ?

ਹਾਂ, ਹਰ ਵਿਗਿਆਪਨ ਜੋ ਪੋਰਟਲ ਉੱਤੇ ਪੋਸਟ/ਨਿਰਮਿਤ ਕੀਤਾ ਜਾਂਦਾ ਹੈ ਪੋਰਟਲ ਉੱਤੇ ਇੱਕ ਦਮ ਦੇਖਿਆ ਜਾ ਸਕਦਾ ਹੈ. ਪਰ ਪ੍ਰਤੀਬਿੰਬ (ਜੇ ਕੋਈ ਹੈ) ਨੂੰ ਵਰਗੀਕਰਣ ਸਮੇਤ ਵੈਬਦੁਨੀਆ ਵਰਗੀਕਰਣ ਦੇ ਸੰਚਾਲਕ ਦੁਆਰਾ ਪ੍ਰਮਾਣਿਤ/ਤਸਦੀਕ ਕਰਨ ਦੀ ਲੋੜ ਹੈ.

14. ਕੀ ਮੈਨੂੰ ਉਨ੍ਹਾਂ ਵਿਗਿਆਪਨਾਂ ਦੀ ਸੂਚਨਾ ਮਿਲ ਸਕਦੀ ਹੈ ਜੋ ਮੇਰੀ ਖੋਜ ਦੇ ਮਾਪਦੰਡ ਨਾਲ ਮੇਲ ਖਾਂਦੇ ਹਨ?

ਹਾਂ, ਜਦੋਂ ਇੱਕ ਚੇਤਾਵਨੀ ਨੂੰ ਸੈਟ ਕਰ ਦਿੱਤਾ ਜਾਂਦਾ ਹੈ, ਉਨ੍ਹਾਂ ਵਿਗਿਆਪਨਾਂ ਦੀ ਸੂਚੀ ਜੋ ਤੁਹਾਡੀ ਖੋਜ ਸ਼੍ਰੇਣੀ ਨਾਲ ਮੇਲ ਖਾਂਦੇ ਹਨ ਸਕ੍ਰੀਨ ਤੇ ਪ੍ਰਤਖ ਹੋ ਜਾਂਦੀ ਹੈ.

15. ਮੈਂ ਆਪਣਾ ਪਾਸਵਰਡ ਭੁੱਲ ਗਿਆ ਹਾਂ ਜਾਂ ਮੈਂ ਆਪਣੇ ਪਾਸਵਰਡ ਨੂੰ ਦੁਬਾਰਾ ਸੈਟ ਕਰਨਾ ਚਾਹੁੰਦਾ ਹਾਂ. ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ?

• ਵੈਬਦੁਨਿਆ ਵਰਗੀਕਰਣ ਦੇ ਦਰਸ਼ਨ ਕਰੋ
• ਲੋਗ ਇਨ ਲਿੰਕ ਉੱਤੇ ਕਲਿਕ ਕਰੋ.
• "ਪਾਸਵਰਡ ਭੁੱਲ ਗਏ ਹੋ?" ਲਿੰਕ ਉੱਤੇ ਕਲਿਕ ਕਰੋ.
• ਆਪਣਾ ਈ-ਮੇਲ ID ਅਤੇ ਤਸਦੀਕ ਕੋਡ ਦਾਖਲ ਕਰੋ.

ਤੁਹਾਡੇ ਪਾਸਵਰਡ ਦੇ ਪਰੀਵਰਤਨ ਕਰਨ ਦੇ ਪੁਸ਼ਟੀਕਰਣ ਵਜੋਂ ਤੁਹਾਡੇ ਈ-ਮੇਲ ID ਉੱਤੇ ਇੱਕ ਮੇਲ ਭੇਜ ਦਿੱਤਾ ਜਾਏਗਾ. ਆਪਣੇ ਈ-ਮੇਲ ID ਉੱਤੇ ਲੌਗ ਇਨ ਕਰੋ ਅਤੇ ਆਪਣਾ ਪਾਸਵਰਡ ਵਾਪਸ ਪ੍ਰਾਪਤ ਕਰਨ/ਦੁਬਾਰ ਸੈਟ ਕਰਨ ਲਈ ਇੱਕ ਅਨੁਕੂਲਿਤ ਅਵਸਥਾ ਨੂੰ ਭੇਜੋ. ਤੁਹਾਡਾ ਪਾਸਵਰਡ ਤੁਹਾਡੇ ਈ-ਮੇਲ ID ਉੱਤੇ ਮੇਲ ਕਰ ਦਿੱਤਾ ਜਾਏਗਾ.

16. ਮੈਨੂੰ ਆਪਣੇ ਵਿਗਿਆਪਨ ਤੇ ਕੋਈ ਵੀ ਪ੍ਰਤੀਕਿਰਿਆ ਪ੍ਰਾਪਤ ਕਿਉਂ ਨਹੀਂ ਹੋ ਰਹੀ ਹੈ?

ਇੱਕ ਵਿਗਿਆਪਨ ਨੂੰ ਕੋਈ ਪ੍ਰਤੀਕਿਰਿਆ ਦਾ ਪ੍ਰਾਪਤ ਨਾਂ ਹੋਣ ਦਾ ਸਭ ਤੋਂ ਜ਼ਿਆਦਾ ਸਧਾਰਣ ਕਾਰਨ ਸੰਪਰਕ ਵੇਰਵੇ/ਦਿੱਤੀ ਗਈ ਜਾਣਕਾਰੀ ਦਾ ਗਲਤ ਹੋਣਾ ਹੈ. ਅਸੀਂ ਤੁਹਾਨੂੰ ਇਹ ਸਲਾਹ ਦਿੰਦੇ ਹਾਂ ਕਿ ਤੁਸੀਂ ਆਪਣੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਨੂੰ ਮੇਰੀ ਪ੍ਰੋਫਾਈਲ ਭਾਗ ਉੱਤੇ ਆਪਣੇ ਸੰਪਰਕ ਵੇਰਵੇ ਖਾਸ ਕਰਕੇ ਈ-ਮੇਲ ਪਤਾ/ਮੋਬਾਈਲ ਨੰਬਰ ਦੀ ਜਾਂਚ ਕਰ ਲਵੋ. ਅਤੇ ਇਸ ਗਲ ਨੂੰ ਵੀ ਸੁਨਿਸ਼ਚਿਤ ਕਰ ਲਉ ਕਿ ਤੁਸੀ ਵਿਗਿਆਪਨ ਨੂੰ ਠੀਕ ਸ਼੍ਰੇਣੀ ਵਿਚ ਪੋਸਟ ਕੀਤਾ ਹੈ.

17. ਜੇਕਰ ਮੇਰੇ ਸ਼ਹਿਰ ਦਾ ਨਾਂ ਵੈਬਦੁਨਿਆ ਵਰਗੀਕਰਣ ਉੱਤੇ ਪ੍ਰਤੱਖ ਨਹੀਂ ਹੈ ਤਾਂ ਕੀ ਹੋਵੇਗਾ?

ਕਿਰਪਾ ਕਰਕੇ ਇੱਥੇ ਨਵੇਂ ਸ਼ਹਿਰ ਜਾਂ ਨਵੇਂ ਇਲਾਕਿਆਂ ਬਾਰੇ ਸਲਾਹ ਦਿਉ classifieds@webdunia.net. ਜੇ ਤੁਸੀਂ ਇੱਕ ਇਲਾਕੇ ਬਾਰੇ ਸਲਾਹ ਦੇ ਰਹੇ ਹੋ ਤਾਂ ਕਿਰਪਾ ਕਰਕੇ ਆਸਪਾਸ ਦੀ ਸੀਮਾ ਬਾਰੇ ਵੀ ਜਾਣਕਾਰੀ ਦਿਉ, ਤਾਂ ਕਿ ਅਸੀਂ ਇਸ ਇਲਾਕੇ ਨੂੰ ਜਿੰਨੀ ਜਲਦੀ ਹੋ ਸਕੇ ਸ਼ਾਮਲ ਕਰ ਸਕੀਏ.




ਸਧਾਰਨ


1. ਮੈਨੂੰ ਵੈਬਦੁਨੀਆ ਵਰਗੀਕਰਣ ਉੱਤੇ ਰਜਿਸਟਰੀਕਰਣ ਕਿੱਥੇ ਕਰਨਾਂ ਪਵੇਗਾ?

ਵੈਬਦੁਨੀਆ ਵਰਗੀਕਰਣ ਉੱਤੇ ਰਜਿਸਟਰੀਕਰਣ ਹੋਣ ਲਈ ਤੁਹਾਡੇ ਕੋਲ ਇੱਕ ਈ-ਮੇਲ ID ਹੋਣਾ ਚਾਹੀਦਾ ਹੈ. (ਪੋਰਟਲ ਉੱਤੇ ਸਥਿਤੀ ਨੂੰ ਨਿਸਚਿਤ ਕਰਨਾ ਪਵੇਗਾ).

ਭਾਵੇਂ, ਤੁਸੀਂ ਆਪਣੇ ਜਾਂ ਦੂਸਰਿਆਂ ਦੇ ਵਰਗੀਕਰਣਾਂ ਦੀ ਖੋਜ ਬਿਨਾਂ ਰਜਿਸਟਰੀਕਰਣ ਹੋਣ ਤੋਂ ਕਰ ਸਕਦੇ ਹੋ, ਪਰੰਤੂ ਤੁਹਾਨੂੰ ਆਪਣਾ ਵਿਗਿਆਪਨ ਪੋਸਟ ਕਰਨ ਲਈ ਰਜਿਸਟਰੀਕਰਣ ਕਰਵਾਉਣ ਦੀ ਲੋੜ ਹੈ. “ਇਸ ਵਿਚ ਦਸਤਖਤ ਕਰੋ” ਲਿੰਕ ਉੱਤੇ ਕਲਿਕ ਕਰੋ ਅਤੇ ਉੱਥੇ ਦਿੱਤੇ ਨਿਰਦੇਸ਼ ਦਾ ਅਨੁਸਰਣ ਕਰੋ.

ਜੇਕਰ ਤੁਹਾਡੇ ਕੋਲ ਇੱਕ ਈ-ਮੇਲ ID ਨਹੀਂ ਹੈ ਤਾਂ ਉਸ ਮਾਮਲੇ ਵਿਚ ਤੁਸੀਂ ਵੈਬਦੁਨਿਆ ਵਰਗੀਕਰਣ ਪੰਨੇ ਦੇ ਸਭ ਤੋਂ ਉੱਤੇ ‘ਮੈਂਬਰ ਬਣੋ’ ਲਿੰਕ ਦਾ ਉਪਯੋਗ ਕਰਕੇ ਅਤੇ "ਵੈਬਦੁਨੀਆ ਮੇਲ ਲਈ ਮੈਂਬਰ ਬਣੋ" ਉੱਤੇ ਕਲਿਕ ਕਰਕੇ ਇਸਨੂੰ ਨਿਰਮਿਤ ਕਰ ਸਕਦੇ ਹੋ.

2 ਮੈਂ ਆਪਣੀ ਇੰਟਰਫੇਸ ਭਾਸ਼ਾ ਨੂੰ ਕਿਵੇਂ ਬਦਲਾਂਗਾ?

ਆਪਣੇ ਪੰਨੇ ਦੀ ਇੰਟਰਫੇਸ ਭਾਸ਼ਾ ਨੂੰ ਬਦਲਣ ਲਈ, ਵੈਬਦੁਨੀਆ ਵਰਗੀਕਰਣ ਦੇ ਮੁੱਖ ਪੰਨੇ ਦੇ ਸਭ ਤੋਂ ਉੱਤੇ ਸੱਜੇ ਕੋਨੇ ਉੱਤੇ ਉਪਸਥਿਤ ਇੱਛਤ ਭਾਸ਼ਾ ਟੈਬਸ ਉੱਤੇ ਕਲਿਕ ਕਰੋ. .

3. ਵੈਬਦੁਨੀਆ ਵਰਗੀਕਰਣ ਦੀਆਂ ਮਿਆਦ ਅਤੇ ਸ਼ਰਤਾਂ ਕੀ ਹਨ?

ਸ਼ਰਤਾਂ ਅਤੇ ਸੇਵਾਵਾਂ

4. ਦੁਰਵਰਤੋਂ, ਸਪੈਮ ਅਤੇ ਸੈਕਸ ਪਾਠਸਮਗਰੀ ਦੀ ਰਿਪੋਰਟ ਕਿਵੇਂ ਕੀਤੀ ਜਾਵੇ?

ਦੁਰਵਰਤੋਂ, ਸਪੈਮ, ਅਤੇ ਲਿੰਗ ਸਬੰਧੀ ਪਾਠਸਮਗਰੀ ਨੂੰ ਰਿਪੋਰਟ ਕਰਨ ਲਈ ਵਿਗਿਆਪਨ ਦੇ ਨਾਲ ਸਾਡੇ ਦਫਤਰੀ ਮੇਲ ID classifieds@webdunia.net ਉੱਤੇ ਇੱਕ ਮੇਲ ਭੇਜੋ ਜਿਸ ਵਿਚ ਪਾਠਸਮਗਰੀ ਬਾਰੇ ਵਿਆਖਿਆ ਕੀਤੀ ਹੋਵੇ ਜੋ ਤੁਹਾਨੂੰ ਅਸਵੀਕਾਰ ਹੋਣੀ ਪ੍ਰਤੀਤ ਹੁੰਦੀ ਹੈ.

ਵਰਗੀਕਰਣ ਨੂੰ ਦੇਖਣ ਵੇਲੇ, ਤੁਸੀਂ ਵਿਗਿਆਪਨ ਵਿੱਚ ਕਿਸੇ ਵੀ ਅਣਚਾਹੇ ਡੇਟਾ ਨੂੰ ਵਿਗਿਆਪਨ ਖੇਤਰਾਂ ਦੇ ਬਿਲਕੁਲ ਉੱਤੇ ਦੁਰਵਿਹਾਰ ਰਿਪੋਰਟ ਕਰੋ ਟੈਬ ਉੱਤੇ ਕਲਿਕ ਕਰਕੇ ਰਿਪੋਰਟ ਕਰ ਸਕਦੇ ਹੋ. ਦੁਰਵਰਤੋਂ ਰਿਪੋਰਟ ਕਰਨ ਲਈ ਤੁਹਾਡੇ ਕੋਲ ਸਾਡਾ ਲੌਗ ਇਨ ID ਹੋਣਾ ਚਾਹੀਦਾ ਹੈ. ਵਿਗਿਆਪਨ ਨੂੰ ਅਣਚਾਹਾ ਰਿਪੋਰਟ ਕਰਨ ਬਾਰੇ ਕਾਰਣ ਨੂੰ ਚੁਣੋ, ਆਪਣਾ ਤਸਦੀਕੀ ਕੋਡ ਟਾਈਪ ਕਰੋ ਅਤੇ ਆਪਣਾ ਨਿਵੇਦਨ ਦਰਜ ਕਰੋ. ਤੁਹਾਡਾ ਨਿਵੇਦਨ ਸੰਚਾਲਕ ਨੂੰ ਭੇਜਿਆ ਜਾਵੇਗਾ ਜੋ ਇਹ ਫੈਸਲਾ ਲਏਗਾ ਕਿ ਨਿਵੇਦਨ ਨੂੰ ਸਵੀਕਾਰ ਜਾਂ ਅਸਵੀਕਾਰ ਕਰਨਾ ਹੈ.

5. ਜੇ ਕੋਈ ਵਿਅਕਤੀ ਮੈਨੂੰ ਪੋਸਟਿੰਗ ਕਰਕੇ ਤੰਗ ਕਰਦਾ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਜੇਕਰ ਕੋਈ ਤੁਹਾਨੂੰ ਇੱਕ ਵਰਗੀਕਰਣ ਪੋਸਟ ਕਰਕੇ/ਟਿੱਪਣੀ ਦੁਆਰਾ ਤੰਗ ਕਰਦਾ ਹੈ, ਤਾਂ ਇਸ ਬਾਰੇ ਕਾਰਣ ਨੂੰ ਨਿਸਚਿਤ ਦੱਸ ਕੇ ਕਿ ਕਿਵੇਂ ਅਤੇ ਕਿਉਂ ਇਹ ਤੁਹਾਨੂੰ ਤੰਗ ਕਰਦਾ ਹੈ classifieds@webdunia.net ਤੇ ਸੰਪਰਕ ਕਰੋ.

ਨੋਟ: ਕਿਰਪਾ ਕਰਕੇ ਪੋਸਟਿੰਗ ਦਾ ਸ਼ਹਿਰ, ਸ਼੍ਰੇਣੀ ਅਤੇ ਸਿਰਲੇਖ ਦੱਸੋ, ਤਾਂ ਕਿ ਅਸੀਂ ਵਿਗਿਆਪਨ ਨੂੰ ਨਿਸ਼ਚਿਤ ਕਰ ਸਕੀਏ, ਅਤੇ ਉਸ ਵਿਅਕਤੀ ਨਾਲ ਸੰਪਰਕ ਕਰ ਸਕੀਏ ਜਿਸਨੇ ਇਹ ਪੋਸਟ ਕੀਤਾ ਹੈ.